ੴ ਸਤਿ ਨਾਮੁ
ਤੈਨੂੰ ਉਸ ਇਕੋ ਦੇ ਨਾਮ ਦੀ ਸਚਾਈ ਵਾਲੇ ਹੋਣਾ ਹੈ
ਕਰਤਾ ਪੁਰਖੁ ਨਿਰ ਭਉ ਨਿਰ ਵੈਰੁ
ਇਨਾ ਪੁਰਖਾ ਨੂੰ ਬਾਰ ਬਾਰ ਕੇਵਲ ਦੁਸ਼ਮਨੀ ਕਰਣ ਦੇ ਡਰਣ ਵਾਲੇ ਹੋਣਾ ਹੈ
ਅਕਾਲ ਮੂਰਤਿ ਅਜੂਨੀ ਸੈ ਭੰ
ਇਨਾ ਨੂੰ ਬਾਰ ਬਾਰ ਉਸ ਆਇ ਦੇ ਸਮੇ ਦੀ ਜੂਨੀ ਦੀ ਸ਼ਕਲ ਦੇ ਅੰਤ ਵਾਲੇ ਹੋਣਾ ਹੈ
ਗੁਰ ਪ੍ਰਸਾਦਿ
ਤੈਨੂੰ ਉਸ ਪਰਾਇ ਦੀ ਖੁਸ਼ੀ ਦੇ ਜੁਗਤੀ ਵਾਲੇ ਹੋਣਾ ਹੈ
ਯਕ ਅਰਜ ਗੁਫਤਮ ਪੇਸ਼ਿ
ਤੈਨੂੰ ਜਦੋ ਇਕੋ ਅਗੈ ਬੇਨੰਤੀ ਕਹਿਣ ਵਾਲੇ ਹੋਣਾ ਹੈ
ਤੋ ਦਰ ਗੋਸ਼ ਕੁਨ ਕਰਤਾਰ
ਤੈਨੂੰ ਤਦੋ ਪ੍ਰਗਟ ਕਰਤਾਰ ਦੇ ਦੱਰ ਦੇ ਸੁਨਣ (ਗੋਸ਼)ਵਾਲੇ ਹੋਣਾ ਹੈ
ਹਕਾ ਕਬੀਰ ਕਰੀਮ ਤੂ
ਇਨਾ ਤੇਰਿਆ ਨੂੰ ਬੁਡੈ ਦੇ ਕਰਮ ਕਰਣ ਦੇ ਹੱਕ ਵਾਲੇ ਹੋਣਾ ਹੈ
ਬੇਐਬ ਪਰ ਵਦ ਗਾਰ
ਇਨਾ ਤੇਰਿਆ ਨੂੰ ਉਤਮ ਪਰਾਇ ਦੀ ਗਾਰ ਦੇ ਬਹੁਤ ਕਰਮ ਕਰਣ ਵਾਲੇ ਹੋਣਾ ਹੈ
ਦੁਨੀ ਆ ਮੁਕਾਮੇ ਫਾਨੀ
ਤੈਨੂੰ ਆਇ ਦੀ ਦੁਨੀ ਦੇ ਮੁਕਾਮ ਦੇ ਅੰਤ ਵਾਲੇ ਹੋਣਾ ਹੈ